Friday, October 24, 2014

ਸਾਡੇ ਘਰ ਇਕ ਆਯਾ ਕਾਕਾ





ਸਾਡੇ ਘਰ ਇਕ ਆਯਾ ਕਾਕਾ 
ਠੰਡੇ ਠੰਡੇ ਮੀਠੇ ਦਾ ਫਾਕਾ 
ਜਿਵੇਂ ਆਯਾ ਸਾਨੂ ਰਾਹ ਦਿਖਾਵਨ 
ਜਿੰਦ ਸਾਡੀ ਨੂ ਰਾਹ ਤੇ ਪਾਵਨ 

ਮਾਂ ਕੇਹਂਦੀ ਤੂ ਬਣੀ ਸਿਯਾਨਾ 
ਜਿਵੇਂ ਆਈਨ ਸਤਾਏਨ ਦਾ ਨਾਨਾ 
ਨੰਬਰ ਹਰ ਵਾਰ ਅਵਲ ਲਿਯਾਈਨ 
ਭਾਵੇਂ ਥੋੜਾ ਅੰਦਰੂੰ ਪੜ੍ਹ ਆਈਨ 

ਤੂੰ ਵੀ ਤਾਂ ਸੀ ਬੜਾ ਸਿਯਾਣਾ 
ਕੇਹੰਦਾਂ ......ਪਾਪਾ  ਤੁਹਾਡੇ ਲਾਯੀ ਵੀ ਕੁਛ ਲਿਯਾਣਾ 

9 ਮਹੀਨੇ ਨਹੀ ਆਯਾ... sorry 
ਬੰਨਦਾ ਪਿਯਾ ਸੀ ਖੰਡ ਦੀ ਬੋਰੀ 
ਹੁਣ ਦਸੋ ਮੈਂ ਕਿੰਨਾ ਮਿਠਾ 
ਕਦੇ ਕੋਈ ਨਾ ਖਾਦੀ ਹੋਵੇ 
ਸਾਰਿਯਾਂ ਮਿਠਿਯਾ ਚੀਜ਼ਾਂ ਜਿੰਨਾ 

ਕਦੇ ਕਦੇ ਮੁਸਕਾਵਾਂ ਗਾ ਵੀ 
ਜੋ ਨਾ ਕਦੇ ਵੀ ਖਾਦੀ ਹੋਵੇ 
ਆਸਿਯਾਨ ਯਾਦਾਂ ਲਿਯਾਵਾਂਗਾ ਵੀ 

ਗਲ ਸੁਨ ਤੇਰੀ ਮੈਂ ਮੁਸ੍ਕਾਯਾ 
ਹਥ ਚੂਕ ਤੈਨੂ ਗਲਵਕੜੀ ਲਾਯਾ 
ਰਬ ਤੋਂ ਤੇਰੇ ਲਈ ਮੈਂ ਕੀ ਮੰਗਾਂ 
ਦਿਲ ਮੇਰੇ ਰਬ ਨੂ ਸੁਨੇਹਾਂ ਪਾਯਾ 

No comments:

Post a Comment